ੳਤਸਵ ਅਤੇ ਤਿਉਹਾਰ

ਸ੍ਰੀ ਸ਼੍ਰੀ ੧੦੦੮ ਸ਼੍ਰੀ ਦਾਦਾ ਦਰਬਾਰ ਸਾਰੇ ਸਾਲ ਦੌਰਾਨ ਵੱਖ ਵੱਖ ਤਿਉਹਾਰ ਮਨਾਉਂਦਾ ਹੈ ।

ੳਤਸਵ

ਫਰਵਰੀ – ‘ਮਾਘ ਦੀ ਪੂਰਨਿਮਾ’, ਇੰਦੌਰ ਦਰਬਾਰ ਸ਼੍ਰੀ ਸ਼੍ਰੀ ੧੦੦੮ ਸ਼੍ਰੀ ਵੱਡੇ ਸਰਕਾਰ ਜੀ ਦਾ ਤਿਉਹਾਰ
ਫਰਵਰੀ – ਫੱਗਣ ਬੱਧੀ ਪੰਚਿਮਾ, ਖੇੜੀਘਾਟ ਦਰਬਾਰ ਸ਼੍ਰੀ ਸ਼੍ਰੀ ੧੦੦੮ ਸ਼੍ਰੀ ਛੋਟੇ ਦਾਦਾ ਜੀ ਦਾ ਜਨਮ ਦਿਵਸ (ਸ਼੍ਰੀ ਹਰਿਹਰ ਭੋਲੇ ਭਗਵਾਨ ਜੀ)
ਮਾਰਚ – ਅਪ੍ਰੈਲ-ਨਵਰਾਤਰੀ, ਸ੍ਰੀ ਇੰਦੌਰ ਦਰਬਾਰ ਅਸ਼ਟਮੀ ਸ਼੍ਰੀ ਸ਼੍ਰੀ ੧੦੦੮ ਸ਼੍ਰੀ ਛੋਟੇ ਸਰਕਾਰ ਜੀ ਦਾ ਜਨਮ ੳਤਸਵ ਰਾਮ ਨੌਮੀ ਸ਼੍ਰੀ ਸ਼੍ਰੀ ੧੦੦੮ ਸ਼੍ਰੀ ਵੱਡੇ ਸਰਕਾਰ ਜੀ ਦਾ ਜਨਮ
ਜੁਲਾਈ – ਗੁਰੂਪੂਰਨਿਮਾ, ਦਿੱਲੀ ਦਰਬਾਰ ੳਤਸਵ ਆਸਾਦੀ ਤੇਰਸ ਨੂੰ ਗੁਰੂ ਜੀ ਦਾ ਜਨਮ ੳਤਸਵ ਗੁਰੂਪੂਰਨਿਮਾ (ਵਿਆਸ ਪੂਜਾ) ਗੁਰੂਪੂਰਨਿਮਾ ਦੇ ਤਿੰਨ ਦਿਨ ਬਾਅਦ ਸਮਾਪਤੀ
ਸਤੰਬਰ-ਅਕਤੂਬਰ, ਆਸ਼ੋਸ਼ ਮਹੀਨਾ ਨਵਰਾਤਰੀ,ਇੰਦੌਰ ਦਰਬਾਰ ਧੂਨੀ ਮਇਆ ਦਾ ਹਵਨ
ਦਸੰਬਰ-ਅਘਨ ਸੁਧੀ ਤੇਰਸ,ਖੇੜੀਘਾਟ ਸ਼੍ਰੀ ਸ਼੍ਰੀ ੧੦੦੮ ਸ਼੍ਰੀ ਵੱਡੇ ਸਰਕਾਰ ਜੀ ਦਾ ਜਨਮ ਦਿਵਸ

 

ਤਿਉਹਾਰ

ਨਰਮਦਾ ਜਯੰਤੀ ਖੇੜੀਘਾਟ ਦਰਬਾਰ
ਸ਼ਿਵਰਾਤਰੀ ਦਿੱਲੀ ਦਰਬਾਰ
ਹੋਲੀ ਇਹ ਤਿਉਹਾਰ ਵੱਖ ਵੱਖ ਸਥਾਨਾ ਤੇ ਮਨਾਇਆ ਜਾਂਦਾ ਹੈ
ਗੰਗਾ ਦੁਸ਼ਹਿਰਾ ਆਗਰਾ ਦਰਬਾਰ
ਰਾਖੀ ਦਿੱਲੀ ਦਰਬਾਰ
ਜਨਮ ਅਸ਼ਟਮੀ ਦਿੱਲੀ ਦਰਬਾਰ
ਦੁਸ਼ਹਿਰਾ ਸ਼੍ਰੀ ਛੋਟੇ ਸਰਕਾਰ ਜੀ ਮਹਾਰਾਜ ਖੰਡਵਾ ਜਾਂਦੇ ਹਨ, ਵੱਡੇ ਦਾਦਾ ਜੀ ਅਤੇ ਛੋਟੇ ਦਾਦਾ ਜੀ ਦੀ ਸਮਾਧੀ ਤੇ ਪੂਜਾ ਹਵਨ ਕਰਨ ਲਈ ।
ਦੀਪਵਾਲੀ ਖੇੜੀਘਾਟ ਦਰਬਾਰ
ਦੇਵ ਉठी ਗਯਾਰਸ ਕੋਟਾ ਦਰਬਾਰ